History 12th class paper
Pre PAS ਲਈ ਨਮੂਨੇ ਦੇ ਪ੍ਰਸ਼ਨ
ਕਲਾਸ-12ਵੀਂ
ਵਵਸ਼ਾ-ਇਵਿਹਾਸ
ਸਹੀ ਉੱਿਰ ਚੁਣੋ-
1) ਜੰਗਨਾਮਾ ਦਾ ਲੇਖਕ ਕੌਣ ਹੈ?
ੳ) ਕਾਜ਼ੀ ਨੂਰ ਮੁਹੰਮਦ ਅ) ਸਵਾਮੀ ਦਯਾ ਨੰ ਦ ੲ) ਤੁਲਸੀ ਦਾਸ ਸ) ਭਾਈ ਵੀਰ ਸਸੰਘ
2) ਜਫ਼ਰਨਾਮਾ ਵਕਹੜੀ ਭਾਸਾ ਵਵਿੱ ਚ ਵਲਵਖਆ ਵਗਆ ?
ੳ) ਉਰਦੂ ਅ) ਫ਼ਾਰਸੀ ੲ) ਤੁਰਕੀ ਸ) ਪੰਜਾਬੀ
3. ਦੌਲਿ ਖਾਂ ਲੋਧੀ ਪ੍ੰ ਜਾਬ ਦਾ ਸੂਬੇਦਾਰ ਕਦੋਂ ਬਵਣਆ ?
ੳ) 1480 ਈ: ਅ) 1500 ਈ: ੲ) 1517 ਈ: ਸ) 1526 ਈ:
4) ਗੁਰੂ ਨਾਨਕ ਦੇਵ ਜੀ ਨੂੰ ਵਗਆਨ ਦੀ ਪ੍ਰਾਪ੍ਿੀ ਵਕਹੜੀ ਨਦੀ ਦੇ ਕੰ ਢੇ ਹੋਈ ?
ੳ) ਸਤਲੁਜ ਅ) ਬੇਈਂ ੲ) ਰਾਵੀ ਸ) ਸਸੰਧ
5) ਲਾਵਾਂ ਬਾਣੀ ਦੀ ਰਚਨਾ ਵਕਸਨੇ ਕੀਿੀ ?
ੳ) ਗੁਰੂ ਨਾਨਕ ਦੇਵ ਜੀ ਅ) ਗੁਰੂ ਅੰਗਦ ਦੇਵ ਜੀ ੲ) ਗੁਰੂ ਅਮਰਦਾਸ ਜੀ ਸ) ਗੁਰੂ ਰਾਮਦਾਸ ਜੀ
6) ਗੁਰੂ ਅਮਰਦਾਸ ਜੀ ਦੀ ਮਾਿਾ ਜੀ ਦਾ ਨਾਂ ਕੀ ਸੀ ?
ੳ) ਬੀਬੀ ਭਾਨੀ ਜੀ ਅ) ਬੀਬੀ ਖੀਵੀ ਜੀ ੲ) ਬੀਬੀ ਸੁਲਿੱ ਖਣੀ ਜੀ ਸ) ਬੀਬੀ ਵੀਰੋ ਜੀ
7) ਵਪ੍ਰਥੀ ਚੰ ਦ ਨੇ ਵਕਹੜਾ ਸੰ ਪ੍ਰਦਾਇ ਚਲਾਇਆ ?
ੳ) ਮੀਣਾ ਅ) ਸਨਰਮਲਾ ੲ) ਉਦਾਸੀ ਸ) ਸਨਰੰਕਾਰੀ
8) ਹਵਰਮੰ ਦਰ ਿੋਂ ਕੀ ਭਾਵ ਹੈ?
ੳ) ਸੋਨੇ ਦਾ ਮੰਦਰ ਅ) ਭਗਤੀ ਦਾ ਘਰ ੲ) ਭਗਤੀ ਦੀ ਥਾਂ ਸ) ਈਸ਼ਵਰ ਦਾ ਮੰ ਦਰ
9) ਗੁਰੂ ਅਰਜਨ ਦੇਵ ਜੀ ਨੇ ਹਵਰਮੰ ਦਰ ਸਾਵਹਬ ਦੀ ਨੀਂਹ ਵਕਸਿੋਂ ਰਖਵਾਈ ?
ੳ) ਸਾਈਂਮੀਆਂ ਮੀਰ ਅ) ਪੀਰ ਬੁੁੱਧੂ ਸ਼ਾਹ ੲ) ਸ਼ੇਖਫ਼ਰੀਦ ਸ) ਬਾਬਾ ਬੁੁੱਢਾ ਜੀ
10) ਗੁਰੂ ਅਮਰਦਾਸ ਜੀ ਅਿੇ ਅਕਬਰ ਦੀ ਮੁਲਾਕਾਿ ਵਕਿੱਥੇ ਹੋਈ ?
ੳ) ਖਡੂਰ ਸਾਸਹਬ ਅ) ਲਾਹੌਰ ੲ) ਸ਼੍ਰੀ ਅੰਸਮਰਤਸਰ ਸਾਸਹਬ ਸ) ਗੋਇਦਵਾਲ ਸਾਵਹਬ
11) ਗੁਰੂ ਅੰ ਗਦ ਦੇਵ ਜੀ ਨੇ ਵਕਹੜੀ ਵਲਪ੍ੀ ਨੂੰ ਪ੍ਰਵਸਿੱਧ ਕੀਿਾ ?
ੳ) ਅਪਭਰੰਸ਼੍ਾਂ ਨੂੰ ਅ) ਗੁਰਮੁਖੀ ਨੂੰ ੲ) ਬਰਹਮੀ ਨੂੰ ਸ) ਅਰਾਸਮਕ ਨੂੰ
12) ਗੁਰੂ ਨਾਨਕ ਸਾਵਹਬ ਨੇ ਗੁਰੂ ਅੰ ਗਦ ਦੇਵ ਜੀ ਦਾ ਨਾਂ ਵਕਸਨੂੰ ਵਦਿੱਿਾ ?
ੳ) ਭਾਈ ਲਵਹਣਾ ਜੀ ਨੂੰ ਅ) ਭਾਈ ਜੇਠਾ ਜੀ ਨੂੰ ੲ) ਸਤਆਗ਼ ਮੁੱਲ ਜੀ ਨੂੰ ਸ) ਗੋਸਬੰਦ ਰਾਏ ਜੀ ਨੂੰ
13) ਗੁਰੂ ਨਾਨਕ ਦੇਵ ਜੀ ਨੇ ਆਪ੍ਣੀ ਪ੍ਵਹਲੀ ਉਦਾਸੀ ਦੌਰਾਨ ਸਭ ਿੋਂ ਪ੍ਵਹਲਾਂ ਵਕਿੱਥੇ ਪ੍ਹੁੰ ਚੇ?
ੳ) ਮੁੱਕਾ ਅ) ਧੁਬਰੀ ੲ) ਕਾਮਰੂਪ ਸ) ਸੈਦਪ੍ੁਰ
14) ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪ੍ੁਰ ’ਿੇ ਕੀਿੇ ਹਮਲੇ ਦੀ ਿੁਲਨਾ ਵਕਸ ਨਾਲ ਕੀਿੀ ਹੈ?
ੳ) ਬਾਜ਼ ਦਾ ਹਮਲਾ ਅ) ਪ੍ਾਪ੍ਾਂ ਜੀ ਜੰ ਝ ੲ) ਦੂਜੇ ਜਨਮ ਸ) ਸੁੱਚ ਦੀ ਮੌਤ
15) ਗੁਰੂ ਿੇਗ਼ ਬਹਾਦਰ ਜੀ ਦੇ ਵਕੰ ਨੇ ਹੁਕਮਨਾਮੇ ਪ੍ਰਾਪ੍ਿ ਹੋਏ ਹਨ ?
ੳ) 39 ਅ) 89 ੲ) 23 ਸ) 76
16) ਹੇਠ ਵਲਵਖਆਂ ਵਵਿੱ ਚੋਂ ਵਕਹੜੀ ਬਾਣੀ ਦਸਮ ਗਰੰ ਥ ਸਾਵਹਬ ਵਵਿੱ ਚ ਦਰਜ ਨਹੀਂ ਹੈ?
ੳ) ਜਾਪ ਸਾਸਹਬ ਅ) ਚੰਡੀ ਦੀ ਵਾਰ ੲ) ਸੁਖਮਨੀ ਸਾਵਹਬ ਸ) ਬਸਚੁੱਤਰ ਨਾਟਕ
17) ਗੁਰੂ ਅੰ ਗਦ ਦੇਵ ਜੀ ਦੀਆਂ ਧਾਰਵਮਕ ਗਿੀਵਵਧੀਆਂ ਦਾ ਕੇਂਦਰ ਵਕਹੜਾ ਸੀ?
ਓ. ਖਡੂਰ ਸਾਵਹਬ ਅ. ਹਰੀਕੇ ੲ. ਗੋਇੰਦਵਾਲ ਸ. ਕਰਤਾਰਪੁਰ
18) ਗੁਰੂ ਨਾਨਕ ਦੇਵ ਜੀ ਕਦੋਂ ਜੋਿੀ-ਜੋਿ ਸਮਾਏ ?
ਓ. 1519 ਈ : ਸਵੁੱਚ ਅ. 1539 ਈ : ਵਵਿੱ ਚ ੲ. 1529 ਈ : ਸਵੁੱਚ ਸ. 1549 ਈ : ਸਵੁੱਚ
19) ਹੇਠ ਵਲਵਖਆਂ ਵਵਿੱ ਚੋਂ ਵਕਹੜਾ ਦਵਰਆ ਪ੍ੰ ਜਾਬ ਵਵਿੱ ਚ ਨਹੀਂ ਵਗਦਾ ਸੀ ?
ੳ) ਿਾਪ੍ਿੀ ਅ) ਰਾਵੀ ੲ) ਜੇਹਲਮ ਸ) ਚਨਾਬ
20) ਦੁਆਬੇ ਵਕਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ ?
ੳ) ਅਕਬਰ ਅ) ਜਹਾਂਗੀਰ ੲ) ਸ਼ੇਰ ਸ਼ਾਹ ਸੂਰੀ ਸ) ਸਿਰੋਜ਼ਸ਼ਾਹ
ਸਹੀ / ਗਲ਼ਿ ਦਾ ਵਨਸ਼ਾਨ ਲਗਾਓ-
1) ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਸਦੁੱਤਾ । ਸਹੀ
2) ਦੁਆਬ ਅਰਬੀ ਭਾਸ਼ਾ ਦਾ ਸ਼ਬਦ ਹੈ। ਗਲ਼ਿ
3) ਅਸਹਮਦਸ਼ਾਹ ਅਬਦਾਲੀ ਨੇ ਪੰਜਾਬ ਤੇ 17 ਹਮਲੇ ਕੀਤੇ। ਗਲ਼ਿ
4) ਅਕਬਰਨਾਮਾ ਦੀ ਰਚਨਾ ਅਕਬਰ ਨੇ ਕੀਤੀ । ਗਲ਼ਿ
5) ਦਸਮ ਗਰੰਥ ਸਾਸਹਬ 15 ਗਰੰਥਾਂ ਦਾ ਸੰਗਰਸਹ ਹੈ। ਗਲ਼ਿ
6) ਆਸਦ ਗਰੰਥ ਸਾਸਹਬ ਦਾ ਸੰਕਲਨ 1604 ਈ: ਸਵੁੱਚ ਕੀਤਾ ਸਗਆ । ਸਹੀ
7) ਬਾਬਰ ਨੇ ਪੰਜਾਬ ’ਤੇ 8 ਹਮਲੇ ਕੀਤੇ। ਗਲ਼ਿ
8) ਇਸਲਾਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਸਹਬ ਨੇ ਕੀਤੀ ਸੀ । ਸਹੀ
9) ਲੋਧੀ ਵੰਸ਼ ਦੀ ਸਥਾਪਨਾ 1500 ਈ: ਸਵੁੱਚ ਕੀਤੀ ਗਈ । ਗਲ਼ਿ
10) ਭਾਈ ਲਸਹਣਾ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਂ ਭਾਈ ਗੁਰਦਾਸ ਜੀ ਨੇ ਸਦੁੱਤਾ । ਗਲ਼ਿ
11) ਗੁਰੂ ਨਾਨਕ ਸਾਸਹਬ ਨੇ ਆਪਣੇ ਜੀਵਨ ਦੇ ਅੰਤਮ ਵਰਹੇ ਕਰਤਾਰਪੁਰ ਸਾਸਹਬ ਸਵਖੇ ਬਤੀਤ ਕੀਤੇ। ਸਹੀ
12) ਗੁਰੂ ਨਾਨਕ ਸਾਸਹਬ ਬਗਦਾਦ ਸਵੁੱਚ ਸ਼੍ੇਖ ਬਸਹਲੋਲ ਨੂੰ ਸਮਲੇ। ਸਹੀ
13) ਮੰਜੀ ਪਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ । ਸਹੀ
14) ਗੁਰੂ ਰਾਮਦਾਸ ਜੀ ਦੀ ਪਤਨੀ ਦਾ ਬੀਬੀ ਭਾਨੀ ਜੀ ਸੀ । ਸਹੀ
15) ਉਦਾਸੀ ਮਤ ਦੇ ਸੰਸਥਾਪਕ ਬਾਬਾ ਸ਼੍ਰੀ ਚੰਦ ਜੀ ਸਨ । ਸਹੀ
16) ਆਸਦ ਗਰੰਥ ਸਾਸਹਬ ਦਾ ਸੰਕਲਨ 1604 ਈ: ਸਵੁੱਚ ਸੰਪੂਰਨ ਹੋਇਆ । ਸਹੀ
17) ਹਸਰਮੰਦਰ ਸਾਸਹਬ ਦੀ ਸਥਾਪਨਾ ਗੋਇੰਦਵਾਲ ਸਾਸਹਬ ਸਵਖੇਕੀਤੀ ਗਈ । ਗਲ਼ਿ
18) ਮਸੰਦ (ਮਸਨਦ) ਸ਼ਬਦ ਤੋਂ ਭਾਵ ੳੁੱਚਾ ਸਥਾਨ ਹੁੰਦਾ ਹੈ। ਸਹੀ
19 ਪਾਨੀਪਤ ਦੀ ਪਸਹਲੀ ਲੜਾਈ ਸਵੁੱਚ ਬਾਬਰ ਜੇਤੂ ਸਰਹਾ । ਸਹੀ
20) ਆਨੰ ਦ ਸਾਸਹਬ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਕੀਤੀ । ਗਲ਼ਿ
ਖਾਲ਼ੀ ਥਾਵਾਂ ਭਰੋ-
1) ਸਹਮਾਸਲਆ ਦਾ ਅਰਥ ਬਰਫ਼ ਦਾ ਘਰ ਹੈ।
2) ਬਾਰੀ ਦੁਆਬ ਨੂੰ ਮਾਝਾ ਵੀ ਸਕਹਾ ਜਾਂਦਾ ਹੈ।
3) ਸਤਲੁਜ ਅਤੇ ਘੁੱਗਰ ਸਵਚਕਾਰਲੇ ਖੇਤਰ ਨੂੰ ਮਾਲਵਾ ਸਕਹਾ ਜਾਂਦਾ ਹੈ।
4) ਯੂਨਾਨੀਆਂ ਨੇ ਪੰਜਾਬ ਨੂੰ ਪ੍ੈਂਟਾਪ੍ੋਟਾਮੀਆ ਦਾ ਨਾਂ ਸਦੁੱਤਾ ।
5) ਆਸਦ ਗਰੰਥ ਸਾਸਹਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਕੀਤਾ ।
6) ਗੁਰੂ ਗੋਸਬੰਦ ਸਸੰਘ ਦੀ ਆਤਮਕਥਾ ਦਾ ਨਾਂ ਬਵਚਿੱ ਿਰ ਨਾਟਕ ਹੈ।
7) ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ।
8) ਬਾਬਰ ਕਾਬਲ ਦਾ ਸ਼ਾਸਕ ਸੀ ।
9) ਜੈਨ ਮਤ ਦੇ 24 ਤੀਰਥੰਕਰ ਹੋਏ ਹਨ ।
10) ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਦਾ ਵਰਣਨ ਬਾਬਰ ਬਾਣੀ ਸਵੁੱਚ ਕੀਤਾ ਹੈ।
11) ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੁੱਜਕੁੱਲਹ ਨਨਕਾਣਾ ਸਾਵਹਬ ਦੇਨਾਂ ਨਾਲ ਜਾਸਣਆ ਜਾਂਦਾ ਹੈ।
12)ਗੁਰੂਨਾਨਕ ਦੇਵ ਜੀ ਦੀ ਭੈਣ ਦਾ ਨਾਂ ਨਾਨਕੀ ਸੀ ।
13)ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੈਦਪ੍ੁਰ ਸਵਖੇ ਸਗਰਿਤਾਰ ਕੀਤਾ ।
14) ਗੁਰੂ ਅੰਗਦ ਦੇਵ ਜੀ ਦਾ ਜਨਮ ਮਿੱਿੇ ਦੀ ਸਰਾਏ ਸਵਖੇ ਹੋਇਆ ।
15) ਗੁਰੂ ਰਾਮਦਾਸ ਜੀ ਦਾ ਮੁੁੱਢਲਾ ਨਾਂ ਭਾਈ ਜੇਠਾ ਜੀ ਸੀ ।
16) ਮਸੰਦ ਪਰਥਾ ਗੁਰੂ ਰਾਮਦਾਸ ਜੀ ਨੇ ਸ਼੍ੁਰੂ ਕੀਤੀ ।
17) ਚੰ ਦੂ ਸ਼ਾਹ ਲਾਹੌਰ ਦਾ ਦੀਵਾਨ ਸੀ ।
18)ਆਸਦ ਗਰੰਥ ਜੀ ਸਾਸਹਬ ਦੇ 1430 ਅੰਗ ਹਨ ।
19) ਜਹਾਂਗੀਰ 1605 ਈ: ਸਵੁੱਚ ਗੁੱਦੀ 'ਤੇ ਬੈਠਾ ।
20) ਨਕਸ਼ਬੰਦੀ ਸੰਪਰਦਾਇ ਦਾ ਮੁਖੀ ਸ਼ੇਖ਼ ਅਵਹਮਦ ਸਰਵਹੰ ਦੀ ਸੀ ।
ਵਿਆਰ ਕਰਿਾ:- ਗੁਰਵਵੰ ਦਰ ਵਸੰ ਘ ਲੈਕਚਰਾਰ ਇਵਿਹਾਸ, ਸ.ਸ.ਸ.ਸਕੂਲ (ਕੰ ) ਜਲਾਲਾਬਾਦ(ਪ੍ਿੱ), ਵਜਲਹਾ-ਫਾਵਜਲਕਾ
ਨਰੇਸ਼ ਵਸੰ ਗਲਾ ਲੈਕਚਰਾਰ ਇਵਿਹਾਸ, ਸ.ਸ.ਸ.ਸਕੂਲ ਧਰਮਗੜਹ, ਵਜਲਹਾ-ਸੰ ਗਰੂਰ ( ਸਟੇਟ ਵਰਸੋਰਸ ਪ੍ਰਸਨ )
ਅਮਨੀਸ਼ ਕੁਮਾਰ ਲੈਕਚਰਾਰ ਇਵਿਹਾਸ, ਸ.ਸ.ਸ.ਸਕੂਲ ਛਾਜਲੀ, ਵਜਲਹਾ-ਸੰ ਗਰੂਰ ( ਸਟੇਟ ਵਰਸੋਰਸ ਪ੍ਰਸਨ )
************************************
0 Response to "History 12th class paper"
Post a Comment